Posts

ਕਲਿੰਜਿਗ ਕਿਉ ਕਰੀਏ

Image
ਸੋਣ ਤੋ ਪਹਿਲਾ ਕਲਿੰਜਿਗ ਕਿਉ ਕਰੀਏ? ਕਲਿੰਜਿਗ ਕਿਉ ਜ਼ਰੂਰੀ ਹੈ :- ਸੋਣ  ਤੋਂ ਪਹਿਲਾਂ ਚਿਹਰੇ ਦੀ ਸਫਾਈ ਚੰਗੀ ਤਰ੍ਹਾਂ ਕਰਨੀ ਬਹੁਤ ਜ਼ਰੂਰੀ ਹੈ। ਚਿਹਰੇ ਦੀ ਸਫਾਈ ਕਰਨ ਲਈ ਕਲਿੰਜਿਗ ਕਰੋ।                   ਕਲਿੰਜਿਗ ਕਰਨ ਨਾਲ਼ ਮੂੰਹ ਦੀ ਚੰਗੀ ਤਰ੍ਹਾਂ ਸਫ਼ਾਈ ਹੁੰਦੀ ਹੈ । ਪੂਰੇ ਦਿਨ ਵਿੱਚ ਸਾਡੇ ਮੂੰਹ ਤੇ ਜਿਹੜੀ  ਧੂਲ-ਮਿੱਟੀ ਪੈਂਦੀ ਹੈ। ਉਸ ਨੂੰ ਰੋਮਾ ਵਿਚੋਂ ਕੱਢਣ ਵਿੱਚ ਸਾਡੀ ਮਦਦ ਕਰਦੀ ਹੈ। ਜਦੋਂ ਅਸੀਂ  ਕਲਿੰਜਿਗ ਕਰਦੇ ਹਾਂ ਤਾਂ ਇਹ ਮੂੰਹ ਦੀ ਸਕੀਨ ਦੇੇੇ ਪੋਰਜ਼ ਖੋਲ ਦਿੰਦੀ ਹੈ।                             ਕਲਿੰਜਿਗ  ਦੀ 15ਮਿੰਨਟ ਮਾਲਿਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਮੂੰਹ ਧੋ ਲਵੋ।         ਕਲਿੰਜਿਗ ਕਰਨ ਦੇ ਲਾਭ:- A)     ਕਲਿੰਜਿਗ ਸਕਿਨ ਨੂੰ ਗਲੋਂ ਕਰਨ ਵਿੱਚ ਮਦਦ ਕਰਦੀ ਹੈ। B)     ਕਲਿੰਜਿਗ  ਕਿੱਲ ਅਤੇ ਫੁੰਨਸੀਆਂ ਲਈ ਵੀ ਵਧੀਆ ਹੁੰਦੀ ਹੈੈ। C) ਕਲਿੰਜਿਗ ਕਰਨ ਨਾਲ ਮੂੰਹ ਦੀ ਸਕੀਨ ਮੁਲਾਇਮ  ਹੋ ਜਾਂਦੀ ਹੈ।